2016_9image_11_28_265770000sucha_singh_chotepur-ll

ਛੋਟੇਪੁਰ ਨੇ ਖੋਲ੍ਹੀ ਕੇਜਰੀਵਾਲ ਦੀ ਪੋਲ, ਸਾਹਮਣੇ ਲਿਆਂਦਾ ਪੰਜਾਬ ‘ਚ ‘ਆਪ’ ਦੇ ਬਿਖਰਨ ਦਾ ਕਾਰਨ

2016_9image_11_28_265770000sucha_singh_chotepur-ll‘ਆਪ’ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਇਕ ਹਫ਼ਤੇ ਪਹਿਲਾਂ ਆਰੰਭੀ ਪੰਜਾਬ ਤਬਦੀਲ ਯਾਤਰਾ ਵੀਰਵਾਰ ਇਥੇ ਪਹੁੰਚੀ। ਇਸ ਦੌਰਾਨ ਸਾਬਕਾ ਜ਼ਿਲਾ ਕਨਵੀਨਰ ਗੁਰਪ੍ਰੀਤ ਸਿੰਘ ਸੰਧੂ ਤੇ ਜ਼ਿਲਾ ਪ੍ਰੀਸ਼ਦ ਦੇ ਮੈਂਬਰ ਅਤੇ ਸਾਬਕਾ ਭਾਜਪਾ ਨੇਤਾ ਪ੍ਰੇਮ ਕੁਲਾਰੀਆ ਦੇ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਛੋਟੇਪੁਰ ਵਿਸ਼ਾਲ ਕਾਫਲੇ ਦੇ ਨਾਲ ਨਗਰ ਦੇ ਵੱਖ-ਵੱਖ ਬਾਜ਼ਾਰਾਂ ਚੋਂ ਹੁੰਦੇ ਹੋਏ ਸ਼ਾਹ ਪੈਲਸ ਪੁੱਜੇ, ਜਿਥੇ ਵਰਕਰ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਸੀ ।
ਮੀਟਿੰਗ ਮਗਰੋਂ ਐਡਵੋਕੇਟ ਗੁਰਪ੍ਰੀਤ ਸਿੰਘ ਸੰਧੂ ਦੇ ਨਿਵਾਸ ਸਥਾਨ ‘ਤੇ ਛੋਟੇਪੁਰ ਨੇ ਕਿਹਾ ਕਿ ਜਦੋਂ ਪੰਜਾਬ ‘ਚ ਸੱਤਾ ‘ਤੇ ਕਾਬਜ਼ ਹੋਣ ਦੀ ਲੜਾਈ ਅਸੀਂ ਜਿੱਤ ਚੁੱਕੇ ਸੀ ਤਾਂ ਦਿੱਲੀ ‘ਚ ਬੈਠੇ ਕੇਜਰੀਵਾਲ ਹੈਂਕੜ ‘ਚ ਆ ਗਏ ਤੇ ਉਨ੍ਹਾਂ ਨੇ ਮਨਮਾਨੇ ਢੰਗ ਨਾਲ ਦਿੱਲੀ ‘ਚ ਬੈਠੇ ਹੀ ਟਿਕਟਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਝਾੜੂ ਤੀਲਾ-ਤੀਲਾ ਹੋ ਕੇ ਖਿੱਲਰ ਗਿਆ । ਉਨ੍ਹਾਂ ਕਿਹਾ ਕਿ ਅਸਲ ‘ਚ ਖੁੱਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਲਾਲਸਾ ਪਾਲੀ ਬੈਠੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਕਨਵੀਨਰ ਤਾਂ ਜ਼ਰੂਰ ਬਣਾਇਆ ਗਿਆ ਪਰ ਉਨ੍ਹਾਂ ਨੂੰ ਸਹੀ ਅਰਥਾਂ ਵਿਚ ਕਾਰਜ ਨਹੀਂ ਕਰਨ ਦਿੱਤਾ ਗਿਆ।

, ,

Related Post

images

केजरीवाल ने टिकटों की बांट में इकट्ठे किए करोड़ों : सुच्चा सिंह

chotepur-759

Aapna Punjab Party’s first list of 15 candidates out; all are former AAP leaders

sucha-singh-chhotepur1

Chhotepur-led Aapna Punjab Party’s first list of candidates on Nov 9

images

APP first list to be out in first week of Nov; Chhotepur hits out at AAP

Leave a Reply

Your email address will not be published. Required fields are marked *